ਰਜਿਸਟਰਡ myki ਨੂੰ ਰਿਫੰਡ ਕਰਨਾ 'PTV ਐਪ ਦੀ ਵਰਤੋਂ ਕਿਵੇਂ ਕਰੀਏ' ਪੇਜ 'ਤੇ ਜਾਓ।
ਜੇਕਰ ਤੁਹਾਨੂੰ ਇਸ ਐਪ ਦੀ ਵਰਤੋਂ ਕਰਨ ਵਿੱਚ ਕੋਈ ਸਮੱਸਿਆ ਆ ਰਹੀ ਹੈ ਅਤੇ ਸਾਨੂੰ ਦੱਸਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਜਿੰਨੀ ਜ਼ਿਆਦਾ ਜਾਣਕਾਰੀ ਪ੍ਰਦਾਨ ਕਰਦੇ ਹੋ, ਸਾਡੇ ਲਈ ਜਾਂਚ ਕਰਨਾ ਓਨਾ ਹੀ ਆਸਾਨ ਹੋਵੇਗਾ।
ਦੇਖੋ ਕਿ ਕਿਹੜੀ ਜਾਣਕਾਰੀ ਐਪ ਸਮੱਸਿਆ ਦੀ ਜਾਂਚ ਕਰਨ ਵਿੱਚ ਸਾਡੀ ਮੱਦਦ ਕਰਦੀ ਹੈ।